PUNJABI SMS 2

ਮੰਤਰੀ ਦੀ ਗੱਡੀ ਵਾਂਗੂ ਕੁੜੀ Activa full ਭਜਾਵੇ..

ਪਿਛੇ Pilot ਜਿਪਸੀ ਵਾਂਗੂ Mundya ਦੀ ਗੱਡੀ ਜਾਵੇ……

ਕੁੜੀ ਨੂੰ college ਫੇਰ Tution ਛਡਣਾ ਕੰਮ ਹੈ daily ਦਾ…….

ਚਮਕਾ ਕੇ ਗੱਡੀਆਂ ਪੱਟਨੀਆਂ ਨੱਡੀਆਂ ਕੰਮ ਹੈ ਜਨਤਾ vehli ਦਾ…

**************************************************************

•ਜਦੋ ਅਸੀ ਕਿਸੇ ਨੂੰ ਮੁਸਕਰਾ ਕੇ ਮੁਆਫ ਕਰ ਦਿੰਦੇ ਹਾ ਜਿਸ ਨੇ
ਤੁਹਾਨੂੰ ਦੁਖ ਦਿੱਤਾ ਹੋਵੇ •

• ਉਸ ਵਕਤ ਅਸੀ ਇਹ ਪੱਕਾ ਕਰ ਦਿੰਦੇ ਹਾ ਕਿ ਅਸੀ ਉਸ ਨਾਲੋ
ਚੰਗੇ ਹਾ •

***************************************************************

Pinku ਬਹੁਤ ਦਿਨਾਂ ਬਾਦ ਆਪਣਾ ਪਲਾਟ ਦੇਖਣ ਗਿਆ,

banta ਉੱਥੇ ਕੋਠੀ ਬਣਾਕੇ ਬੈਠਾ ਸੀ |

Pinku: ਇੱਥੇ ਤਾਂ ਮੇਰਾ ਪਲਾਟ ਸੀ |
.
banta: ਮੈਨੂੱ ਨਹੀਂ ਪਤਾ, ਕੋਠੀ ਥੱਲੇ ਆ ਗਿਆ ਹੋਣਾ

***************************************************************

ਅਸੀ ਤਾਂ ਓਹਦੇ ਮਾਰੇ ਸਕੂਲ ਜਾਂਦੇ ਸੀ , ਨਾਂ ਟੀਚਰ ਸਾਨੂੰ ਪੜਾ ਕੇ ਖੁਸ਼ ਸੀ ਨਾ ਅਸੀ ਪੜ ਕੇ ‘
ਪੜਾਈ ਲਿਖੀ ਹੀ ਨੀ ਰੱਬ ਨੇ ਮੁਕਦਰਾਂ ਚ …..

*****************************************************************

ਕੋਈ _ ਮੋੜ _ ਲਿਆਵੋ_
.
ਭਾਬੀ _ ਥੋਡੀ _ ਛੱਡ_ ਗਈ

*********************************************************************

ਏਤਬਾਰ ਨਾ ਕਰੀਂ ਕਿਸੇ ਤੇ ਇੰ ਨਾ ਕਿ ਤੈਨੂੰ ਖੁਦ ਤੇ ਏਤਬਾਰ ਨਾ ਰਹੇ __”

”ਦਿਲੋਂ ਪਿਆਰ ਨਾ ਕਰੀ ਕਿਸੇ ਨੂੰ ਇੰ ਨਾ ਕਿ ਤੇਰੇ ਦਿਲ ਵਿੱਚ ਪਿਆਰ ਹੀ ਨਾ ਰਹੇ ___

**************************************************************************
•– ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾ ਛੱਡੀ,
–•

•– ਰੱਖੀ ਸਾਡੇ ਤੇ ਭਰੋਸਾ ਕਦੇਆਸ ਨਾ ਛੱਡੀ, –•

•– ਲ਼ੈ ਆਵਾਂ ਤੈਨੂੰ ਰੱਬ ਕੋਲੋਂ ਖੋ ਕੇ., –•

•– ਬੱਸ ਥੋੜਾ ਜਿਹਾ ਮੇਰੇ ਤੇ ਏਤਬਾਰ ਤਾਂ ਰੱਖੀ. –•

**************************************************************************
ਚੰਨ ਤੋਂ ਸੋਹਣਿਆ ਸੱਜਣਾ ਮੈਨੂੰ ਹੈ ਬੜੀ ਲੋੜ ਤੇਰੀ,

ਦੇਖੀਂ ਕਿਧਰੇ ਛੱਡ ਦੇਵੀਂ ਨਾ ਤੂੰ ਚੰਨ ਤੇ ਮੈਂ ਚਕੋਰ ਤੇਰੀ..

***************************************************
ਮੰਨਿਆ ਕੇ ਮੇਰੇ ਵਿੱਚ ਐਬ ਬਹੁਤ ਨੇ !

ਪਰ ਇੱਕ ਖੂਬੀ ਵੀ ਹੈ ! .
.
ਅਸੀਂ ਦਿਲ ਤੋਂ ਜਿਹਨੂੰ ਚਾਹੀਏ!

ਉਹਨੂੰ ਕਦੇ ਧੋਖਾ ਨਹੀਂ ਦਿੰਦੇ !

**********************************************************************
ਇਕ ਕੁੜੀ ਨੇ ਸਾਥੋਂ ਦਿਲ ਮੰਗਿਆਂ ਹੱਥ ਜੋਡ
ਕੇ__,ਅਸਾਂ ਨੇ
ਨਾ ਕਰਤੀ__,♥
.
ਘੁੰਮ ਘੁਮਾ ਕੇ ਸਿਫਾਰਸ਼ਾਂ ਆਉਣ
ਲੱਗੀਆ__,..ਅਸੀ ਫੇਰ
ਵੀ ਉਹਨੂੰ ਨਾ ਕਰਤੀ__,♥
.
ਮੈਨੂੰ ਕਹਿਣ ਲੱਗੀ ਤੁੰ ਕਿਉ ਨੀ ਮੰਨਦਾ__,ਤੈਨੂੰ ਰੱਬ
ਦੇ
ਵਾਂਗ ਧਿਆਂਉਦੀ ਹਾਂ__,♥
.
ਮੁੰਡੇ ਕੁੜੀਆ ਪਿੱਛੇ ਆਉਦੇ ਨੇ __, ਮੈ ਤੇਰੇ ਪਿਛੇ
ਆਉਦੀ ਹਾਂ__,♥
.
ਮੈ ਆਖਿਆਂ ਗੱਲ ਸੁਣ ਕਮਲਿਏ ਨੀ__,ਇਹ ਦਿਲ
ਕਿਸੇ
ਦਾ ਹੋ ਚੁਕਿਆ ਏ__,♥
.
ਉਹ ਤੇਰੇ ਤੋਂ ਘੱਟ ਸੋਹਣੀ ਏ__,ਪਰ ਉਹਦੇ ਡੂੰਘੇ
ਖਾਬਾ ਚ
ਖੋ ਚੁਕਿਆ ਏ__,♥
.
ਦਿਲ ਮਤਲਵੀ ਨਹੀ ਸੁਣ ਪਰੀਏ__,ਬਸ ਪਾਕ
ਮੁਹੱਬਤ
ਕਰਦਾ ਏ__,♥
.
ਇਕ ਦੇ ਹਾ, ਇੱਕ ਦੇ ਰਹਿਣਾਂ ਏ__,ਤਾਂਹੀ ਤੈਨੂੰ
ਨਾ ਕਰਦਾ ਏ.

♥ ” ਰਾਹਲ ” ♥

****************************************************
ਟੀਚਰ ਦੀ ਮਾਰੀ ਚਪੇੜ ਸ਼ਾਮ ਤੱਕ ਭੁੱਲ ਜਾਂਦੀਆ….
:
ਪਰ ਵਕਤ ਦੀ ਮਾਰੀ ਚਪੇੜ ਮਰਦੇ ਦਮ ਤੱਕ ਯਾਦ ਰਹਿੰ ਦੀਆ
**************************************************
ਐਵੇਂ ਕਿਸੇ ਦੀ ਯਾਦ ਚ ਉਦਾਸ ਨਾ ਹੋਇਆ ਕਰ ਦਿਲਾ……

ਲੋਕ ਕਿਸਮਤ ਨਾਲ ਮਿਲਦੇ ਨੇ……

ਉਦਾਸੀਆਂ ਨਾਲ ਨਹੀ …..!!!!!

***************************************************
ਕਲਮ ਦੇ ਚੱਲਣ ਨੂੰ ਕੋਈ ਆਸ਼ਕੀ ਤੇ ਕੋਈ ਪਾਗਲਪਨ ਸਮਝਦਾ ਹੈ,

ਪਰ ਦਿੱਲ ਦੇ ਲਿੱਖੇ ਬੋਲਾ ਨੁੰ ਬਸ ਇੱਕ ਦਿੱਲ ਹੀ ਸਮਝਦਾ ਹੈ …!!

***********************************************************
Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s