Punjabi Sms

¤ ਜਿੰਦਗੀ ਤੋ ਮੈ ਕਦੇ ਕੁਝ ਚਾਹਿਆ ਹੀ ¤ ਜੋ ਚਾਹਿਆ ਉਹ ਕਦੇ ਪਾਇਆ ਹੀ ਨਹੀ
¤ ਜੋ ਵੀ ਪਾਇਆ ਉਹ ਏਦਾ ਗੁਆ ਦਿਤਾ… ¤ ਜਿਵੇ ਜਿੰਦਗੀ ਚ’ ਕੋਈ ਆਇਆ ਹੀ ਨਹੀ.. :
………………………………………………………………………………………..
•*ਮੈਨੂੰ ਇਸ਼੍ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸ੍ਦਾ ਏ•*
•*ਹੁਣ ਹਰ ਸ਼ੈ ਚੋਂ ਸੱਜਣਾ ਵੇ ਤੇਰਾ ਚਿਹਰਾ ਦਿਸ੍ਦਾ ਏ•*
•*ਨਿੱਤ ਕਰੇ ਸ਼ਰਾਰਤ ਜਦ ਮੈਂ ਸ਼ੀਸੇ ਮੂਹਰੇ ਖੜਦੀ ਆਂ •*
•*ਵੇ ਮੈਂ ਨਾਲ ਨਾਲ ਮਹਿਸੂਸ ਤੇਰਾ ਪਰਛਾਵਾਂ ਕਰਦੀ ਹਾਂ ♥
……………………………………………………………………………………………….
♥ ਹਰ ਧੜਕਨ ਦੇ ਵਿੱਚ ਮੈਹਿਕਾਂ ਵਾਂਗੂ ਘੁੱਲ ਜਾਈਦਾ, ♥
♥ ਤੂੰ ਬੈਠਾ ਹੋਵੇਂ ਕੋਲ ਤਾਂ ਰੱਬ ਵੀ ਭੁੱਲ ਜਾਈਦਾ.! ♥
………………………………………………………………………………………………..
ਜੇ Tussi ਕਿਸੇ ਨੂੰ ਧੋਖਾ ਦੇਣ ਵਿੱਚ ਸਫਲ ਹੋ ਜਾਂਦੇ ਹੋ ਤੇ ਇਹ ਨਾ ਸੋਚੋ ਕਿ ਉਹ ਕਿੰ ਨਾ ਬੇਵਕੂਫ ਹੈ ,
ਇਹ ਸੋਚੋ ਕਿ ਉਹਨੇ ਤੁਹਾਡੇ ਤੇ ਕਿੰ ਨਾ ਭਰੋਸਾਕੀਤਾ ਸੀ !…:
………………………………………………………………………………………………..
ਨਹੀ ਆਸਰਾ “ਮਾਂ” ਵਰਗਾ. . . ਲੱਖ ਦੁਨੀਆ ਵਸਦੀ ਏ— :
“ਪਿਉ” ਦੇ ਸਿਰ ਤੇ ਐਸ਼ਾਂ ਹੁੰਦੀਆਂ. . . ਇਹ ਗੱਲ ਸੱਚ ਦੀ ਏ ♥
………………………………………………………………………………………………..
” ਬਹੁਤੇ ਆਉਣਗੇ ਤੇਰੀ ਜਿੰਦਗੀ ਵਿੱਚ ਦਿਲਚਸਪ ਲੋਕ ,,,,,,,
ਪਰ ਭੁੱਲ ਨਾ ਪਾਏਗੀ ਮੇਰੇ ਨਾਲ ਗੁਜਾਰੇ ਹੋਏ ਕੁਝ ਪਲ….. ? “
………………………………………………………………………………………………..
ਲੋਕ ਇਸ਼ਕ ਦੇ ਵਪਾਰੀ, ਸਬ ਔਕਾਤਾ ਦੇਖਦੇ ਨੇ..
ਕੋਈ ਛੋਟੀ ਕੋਈ ਵੱਡੀ, ਸਬ ਜਾਤਾਂ ਦੇਖਦੇ ਨੇ …!!.
…………………………………………………………………………………………………
ਕੋਈ ਰੁੱਸ ਜਾਵੇ ਤਾਂ ਕੋਈ ਮਨਾ ਹੀ ਜਾਂਦਾ….
ਰੋਣੇ ਵਾਲੇ ਨੂੰ ਕੋਈ ਚੁੱਪ ਕਰਾ ਹੀ ਜਾਂਦਾ….
ਦੁਨੀਆਂ ਭੁੱਲ ਜਾਵੇ ਤਾਂ ਕੋਈ ਗੱਲ ਨਹੀ….
ਕੋਈ ਆਪਣਾ ਭੁੱਲ ਜਾਵੇ ਤਾਂ ਰੋਣਾ ਆ ਹੀ ਜਾਂਦਾ….
………………………………………………………………………………………………….
ਭੱਜੀ ਫਿਰਦੀ ਏ ਰੋਟੀ ਦੇ ਮਗਰ ਦੁਨੀਆਂ,
ਸਵੇਰ, ਸ਼ਾਮ, ਦੁਪਿਹਰ ਨੂੰ ਖਾਈਂ ਰੋਟੀ….
ਇਸ ਰੋਟੀ ਦਾ ਭੇਦ ਨਾ ਕੋਈ ਜਾਣੇ,
ਕਿਥੋਂ ਬਣੀ ਤੇ ਕਿਥੋਂ ਹੈ ਆਈ ਰੋਟੀ….
ਰੋਟੀ ਰੱਬ ਦੀ ਧੀ ਏ ਸੁੱਖ ਲੱਧੀ,
ਸੁੱਕੇ ਰੋਟ ਦੇ ਨਾਲ ਵਿਆਹੀ ਰੋਟੀ….
ਉਹ ਰੋਟੀ ਦੀ ਕੀਮਤ ਨੂੰ ਕੀ ਜਾਣੇ,
ਜਿਹਨੂੰ ਮਿਲਦੀ ਏ ਪੱਕੀ ਪਕਾਈ ਰੋਟੀ….
ਉਹਨਾਂ ਘਰਾਂ ਵਿੱਚ ਬਰਕਤਾਂ ਰਹਿੰਦੀਆਂ ਨੇ,
ਜਿਹਨਾਂ ਖੈਰ ਫਕੀਰ ਨੂੰ ਪਾਈ ਰੋਟੀ….
ਓਸ ਭੁੱਖੇ ਨੂੰ ਪੁੱਛਕੇ ਵੇਖ ਮਨਾ,
ਜਿਹਨੂੰ ਲੱਭੇ ਨਾ ਇੱਕ ਥਿਆਈ ਰੋਟੀ….
ਰੱਬ ਵਰਗਾ ਸਖੀ ਸੁਲਤਾਨ ਨਾ ਕੋਈ,
ਜਿਹਨੇ ਸਾਰੇ ਸੰਸਾਰ ਨੂੰ ਲਾਈ ਰੋਟੀ….
ਪਾਈ ਬੁਰਕੀ ਵੀ ਮੂੰਹ ਵਿੱਚੋਂ ਕੱਢ ਲੈਂਦਾ,
ਬਿਨਾ ਹੁਕਮ ਦੇ ਅੰਦਰ ਨਾ ਜਾਈਂ ਰੋਟੀ….
ਓਨੀ ਖਾਈ ‘ਰਾਹਲ’ ਜਿੰਨੀ ਹਜ਼ਮ ਹੋ ਜੇ,
ਰੋਟੀ ਕਾਹਦੀ ਜੇ ਹਜ਼ਮ ਨਾ ਆਈ ਰੋਟੀ..
………………………………………………………………………………………………..
ਬਹੁਤ ਦੂਰ ਅੰਦਰ ਤੱਕ ਤਬਾਹੀ ਮਚਾ ਦਿੰਦੇ ਨੇ…..
ਊਹ ਹੰਝੁ….
ਜੋ ਅੱਖੀਆ ਵਿੱਚੋਂ ਨਹੀ ਵਹਿੰਦੇ….!
………………………………..
•*ਮੈਨੂੰ ਇਸ਼੍ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸ੍ਦਾ ਏ•*
•*ਹੁਣ ਹਰ ਸ਼ੈ ਚੋਂ ਸੱਜਣਾ ਵੇ ਤੇਰਾ ਚਿਹਰਾ ਦਿਸ੍ਦਾ ਏ•*
•*ਨਿੱਤ ਕਰੇ ਸ਼ਰਾਰਤ ਜਦ ਮੈਂ ਸ਼ੀਸੇ ਮੂਹਰੇ ਖੜਦੀ ਆਂ•*
•*ਵੇ ਮੈਂ ਨਾਲ ਨਾਲ ਮਹਿਸੂਸ ਤੇਰਾ ਪਰਛਾਵਾਂ ਕਰਦੀ ਹਾਂ ♥
……………………………………………………………………………………………….
ਕੋਈ ਦੱਸਦਾ ਲੱਕ 29…
ਕੋਈ ਜਾਦਾ ਲੱਕ 28 ਗਾਈ….
ਔਰਤ ਦੀ ਰਹਿੰਦੀ ਇਜੱਤ ਇਹਨਾ ਮਿੱਟੀ ਵਿੱਚ ਮਿਲਾਈ…
ਕੋਈ ਦੱਸਦਾ ਇਹਨੂੰ ਅਸਲਾ ਕੋਈ ਕਹਿੰਦਾ ਦੁੱਧ ਮਲਾਈ…
ਸ਼ਰਮ ਕਰੋ ਪੰਜਾਬੀੳ ਪੰਜਾਬੀ ਹੋ ਕੇ ਜਾਂਦੇ ਔਰਤ ਨੂੰ ਮਖੌਲ ਬਣਾਈ….!!
……………………………………………………………………………………………….
ਰੱਬ ਦੀਆ ਰਹਿਮਤਾਂ ਦਾ ਭਾਣਾ ਪੂਰਾ ਮੰਨਦਾ,
ਗੱਬਰੂ ਦਾ ਮੁੱਖ ਜਿਵੇ ਟੁਕੜਾ ਏ ਚੰਨ ਦਾ….
ਪੂਰਾ ਰੋਬ ਨਾਲੇ ਕੈਮ ਸਰਦਾਰੀ,ਪੂਰਾ ਟੌਹਰ ਨਾਲੇ ਕੈਮ….
ਗੱਬਰੂ ਜੇ ਮੁੱਲ ਵਿਕਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ,,
……………………………………………………………………………………………….
ਜਿੰਨੇ ਆਖਦੇ ਹੋ ਤੁਸੀ ਖਰਾਬ ਦੇਸੀ,,,
ਉੱਨੇ ਹੁੰਦੇ ਨਹੀ ਮਾੜੇ ਜਨਾਬ ਦੇਸੀ,,,
ਦੇਸੀ ਨੁਕਸੇ ਦੇਸੀ ਦਵਾਈ ਅਸਰਦਾਰ ਕਿੰਨੀ
ਦੇਸੀ ਮੁਰਗਾ ਦੇਸੀ ਘਿਉ ਸਾਗ ਸਵਾਦ ਦੇਸੀ,,,
ਤੁਸੀ ਲਾਉਦੇ ਹੋ ਯਾਰੀ ਹਿਸਾਬ ਲਾਕੇ
ਪਰ ਰੱਖਦੇ ਨਹੀ ਯਾਰੀ ਵਿੱਚ ਹਿਸਾਬ ਦੇਸੀ,,,
ਚੜੇ ਇਹਨਾ ਨੂੰ ਕਿੱਥੇ ਟਕੀਲਾ ਵੋਦਕਾ
ਪਾਉਦੇ ਖੋਰੂ ਨੇ ਪੀਕੇ ਏਹ ਸ਼ਰਾਬ ਦੇਸੀ,,,
ਜਿਹਨੂੰ ਲੱਗਦਾ ਨੀ ਚੰਗਾ ਏਹ ਸੋਚ ਉਹਦੀ
ਰੱਖਣਾ ਯਾਰਾਂ ਨੇ ਹਮੇਸ਼ਾ ਅੰਦਾਜ ਦੇਸੀ,,
………………………………………………………………………………………………..
ਮੇਰੀ ਜ਼ਿੰਦਗੀ ਨਾਲ ਖੇਡਣਾ ਤਾਂ ਹਰੇਕ ਦਾ ਸ਼ੌਂਕ ਬਣ ਗਿਆ
ਹੈ,,,,,
ਕਾਸ਼,,,, ,
ਮੈਂ ਖਿਡੋਨਾ ਬਣ ਕੇ ਵਿਕਿਆ ਹੁੰਦਾ ਤਾਂ ਕਿਸੇ ਇੱਕ ਦਾ ਹੋ ਜਾਂਦਾ….
………………………………………………………………………………………………
ਅੱਜ ਕੱਲ ਮੁਹੱਬਤ ਵੀ ਦੀਵੇ ਵਰਗੀ ਆ…
ਵਿਰਲੇ ਹੀ ਲੋਕਾ ਕੋਲ ਬਚੀ ਆ… 😉 ♥
………………………………………………….
ਜਿੰਦਗੀ ਨੂੰ ਹਰ ਪਲ ਜੀਊਣ ਲਈ ਕੁੱਝ ਸਹਾਰਿਆਂ
ਦੀ ਲੌੜ ਹੈ ,
ਸਾਹ ਤਾਂ ਊਂਝ ਵੀ ਲੈਂਦੇ ਹੀ ਹਾਂ,
ਪਰ ਕੁੱਝ ਪਿਆਰਿਆਂ ਦੀ ਲੌੜ ਹੈ.| ♥
……………………………………………………………………………………………….
ਮਾੜੀ ਮੋਟੀ ਗਲਤੀ ਤਾਂ ਚਲਦੀ ਪਿਆਰ ਵਿੱਚ
ਹਰ ਗੱਲ ਦਿਲ ਤੇ ਨੀ ਲਾਈਦੀ
ਸਾਰਿਆਂ ਦੇ ਸਾਹਮਣੇ ਮੈਂ ਫ਼ੜ ਸਕਾਂ ਹੱਥ ਤੇਰਾ
ਐਨੀ ਕੁ ਤਾਂ ਖੁੱਲ ਹੋਣੀ ਚਾਹੀਦੀ
……………………………………………………………………………………………….
ਸੱਚਾ ਪਿਆਰ ਕਰਨਾ “ਭੂਤ” ਵੇਖਣ ਵਾਗ ਹੁੰਦਾ ਹੈ…. .
ਭੂਤ ਦੀਆ ਗੱਲਾ ਸਾਰੇ ਕਰਦੇ ਹਨ ,ਪਰ ਵੇਖਿਆ ਕਿਸੇ ਨੇ ਨੀ ਹੁੰਦਾ
……………………………………………………………………………………………….
ਕੋਣ ਪੁਛਦਾ ਹੈ ਪਿੰਜਰੇ ਚ ਬੰਦ ਪੰਛੀਆਂ ਨੂ……
ਯਾਦ ਓਹੀ ਅਉਂਦੇ ਨੇ….. ਜੋ ਉੱਡ ਜਾਂਦੇ ਨੇ…..!!!!!
……………………………………………………………………………………………….
ਹਰ ਕੋਈ ਸਮਝ ਲੈਦਾਂ ਹੈ ਮੇਰੇ ਸ਼ਾਇਰਾਂ ਵਿੱਚ ਮੇਰੇ ਦਿਲ ਦਾ ਦਰਦ…. ਬੱਸ ਜਿਸਦੇ ਲਈ ਲਿਖਦੇ ਆ..ਉਸਨੂੰ ਸਮਝ ਨਹੀ ਆਉਦਾਂ.
…………………………………………………………………………………
3 ਚੀਜ਼ਾਂ ਤੋਂ ਡਰੋ :- ਅੱਗ, ਪਾਣੀ, ਬਦਨਾਮੀ ।
3 ਚੀਜ਼ਾਂ ਤੇ ਕਦੇ ਨਾ ਹੱਸੋ :- ਹੰਝੁ, ਭਿਖਾਰੀ,ਵਿਧਵਾ ।
3 ਚੀਜ਼ਾਂ ਚੁੱਕਣ ਤੋਂ ਪਹਿਲਾਂ ਸੋਚੋ :- ਕਸਮ, ਕਦਮ, ਕਲਮ ।
3 ਚੀਜ਼ਾਂ ਲਈ ਮਰ ਮਿਟੋ :- ਧਰਮ, ਵਤਨ, ਦੋਸਤ ।
3 ਚੀਜ਼ਾਂ ਵਾਸਤੇ ਲੜੋ :- ਆਜ਼ਾਦੀ, ਇਮਾਨਦਾਰੀ,ਇਨਸਾਫ ।
3 ਚੀਜ਼ਾਂ ਵਾਸਤੇ ਤਿਆਰ ਰਹੋ :- ਦੁੱਖ, ਮੁਸੀਬਤ, ਮੌਤ!
” ਰਾਹਲ “
…………………………………………………….
3 ਚੀਜ਼ਾਂ ਤੋਂ ਡਰੋ :- ਅੱਗ, ਪਾਣੀ, ਬਦਨਾਮੀ ।
3 ਚੀਜ਼ਾਂ ਤੇ ਕਦੇ ਨਾ ਹੱਸੋ :- ਹੰਝੁ, ਭਿਖਾਰੀ,ਵਿਧਵਾ ।
3 ਚੀਜ਼ਾਂ ਚੁੱਕਣ ਤੋਂ ਪਹਿਲਾਂ ਸੋਚੋ :- ਕਸਮ, ਕਦਮ, ਕਲਮ ।
3 ਚੀਜ਼ਾਂ ਲਈ ਮਰ ਮਿਟੋ :- ਧਰਮ, ਵਤਨ, ਦੋਸਤ ।
3 ਚੀਜ਼ਾਂ ਵਾਸਤੇ ਲੜੋ :- ਆਜ਼ਾਦੀ, ਇਮਾਨਦਾਰੀ,ਇਨਸਾਫ ।
3 ਚੀਜ਼ਾਂ ਵਾਸਤੇ ਤਿਆਰ ਰਹੋ :- ਦੁੱਖ, ਮੁਸੀਬਤ, ਮੌਤ!
” ਰਾਹਲ “
……………………………………………………………………………………..
ਨਾ ਕਰ ਮਾਣ ਮੇਹ੍ਨਗੀਆਂ ਕਾਰਾਂ ਦਾ, ਇਹ ਜਦ ਵਜਣ ਬੰਦੇ ਨੂ ਲੈ ਬੇਹ੍ਨਦੀਆਂ ਨੇ,ਵੇਹ੍ਮ ਹੀ ਛਡ ਦੇ ਸੋਹਣੀਆਂ ਨਾਰਾਂ ਦਾ, ਇਹ ਜਦ ਠਗਣ ਬੰਦੇ ਨੂ ਲੈ ਬੇਹ੍ਨਦੀਆਂ ਨੇ….
……………………………………………………………………………
ਪਿਆਰ ਓਹ ਹੁੰਦਾ__ਜਦ ਮਾਂ ਪਿਆਰ ਨਾਲ ਤੁਹਾਡਾ ਮੱਥਾ ਚੁੰਮੇਪਿਆਰ ਓਹ ਹੁੰਦਾ__
ਜਦ ਪਿਓ ਫਿਕਰ ਕਰੇ ਜਦ ਤੁਸੀਂ ਘਰ ਨਾ ਪਹੁੰਚੋਪਿਆਰ ਓਹ ਹੁੰਦਾ__
ਜਦ ਭੈਣ ਕੰਮ ਕਰਨ ਤੋ ਬਾਦ ਕਹੇ ਜਦ ਮੈ ਚਲੀ ਗਈ ਫੇਰ ਕੋਣ ਕਰੁ ਤੇਰੇ ਕੰਮਪਿਆਰ ਓਹ ਹੁੰਦਾ__
ਜਦ ਵੱਡਾ ਭਰਾ ਕਹੇ ਤੇਨੂੰ ਪਸੰਦ ਆ ਤਾ ਰੱਖ ਲਾ ਮੈ ਹੋਰ ਲੈ ਲਊਪਿਆਰ ਓਹ ਹੁੰਦਾ__

ਜਦ ਛੋਟਾ ਭਰਾ ਕਹੇ ਆਹ ਦੇਖ ਸਹੋਣਾ ਆ ਨਾ, ਇੱਕ ਤੇਰਾ ਇੱਕ ਮੇਰਾ_,,

” ਰਾਹਲ ”

……………………………………………………………………
ਇੱਕ ਵਾਰੀ ” ਰਾਹਲ ” ਦਾ ਫੋਨ ਟਾਇਲਟ ਚ ਡਿੱਗ ਜਾਂਦਾ ਤੇ ਓਹ ਰੋਣ ਲੱਗ ਜਾਂਦਾ,,,ਇੱਕ ਦੇਵੀ ਪਰਗਟ ਹੁੰਦੀ ਆ ਤੇ ਇੱਕ ਸੁਨਹਿਰੀ ਰੰਗ ਦਾ ਚਮਕਦਾ ਫੋਨੇ ਦਿੰਦੀ ਆ,,,ਰਾਹਲ : ਇਹ ਸੋਨੇ ਦਾ ਫੋਨੇ ਮੇਰਾ ਨੀ …ਦੇਵੀ : ਕੰਜਰਾ ਤੇਰਾ ਈ ਆ ਧੋ ਕੇ ਵੇਖ ਏਹਨੂੰ….:p
…………………………………………………………………..
●๋•_ਪਿਉ ਵੀ ਬਚਿਆ ਨੂ ਮਾਂ ਵਾਂਗੂ ਹੀ ਚਾਹੁੰਦਾ ਹੈ,ਬਸ ਮਾਂ ਨਾਲੋ ਥੋੜਾ ਸਖ਼ਤ ਜਾਣਿਆ ਜਾਂਦਾ ਹੈ,ਪਰ……ਚੰਗੀ ਮੰਦੀ ਹਰ ਰੀਝ_ਪਿਓ ਹੀ ਲਾਹੁੰਦਾ ਹੈ_●๋
,…………………………………………………….
.ਕੌਣ ਕਹਿੰਦਾ ਕਿ ਇਨਸਾਨ ਆਪਣੀ ਕਿਸਮਤ ਆਪ ਲਿਖਦਾ,ਜੇ ਏ ਸੱਚ ਹੈ ਤਾਂ ਆਪਣੀ ਕਿਸਮਤ ਵਿੱਚ ਦਰਦ ਕੌਣ ਲਿਖਦਾ ਹੈ ….” ਰਾਹਲ “
………………………………………………………
ਹੁਣ ਵੀ ਮੇਰਾ ਦਿੱਤਾ ਛੱਲਾ ਉਂਗਲ ਤੇ
ਘੁੰਮਾਉਦੀ ਹੋਣੀ ਏ..
ਵੇਖ ਸ਼ੀਸ਼ੇ ਵਿੱਚ ਮੁੱਖ ਅਪਣਾ ਉਹ ਹੁਣ ਵੀ ਨੀਵੀਆਂ
ਪਾਉਦੀ ਹੋਣੀ ਏ..
ਦਿਲਦਾਰ ਬਦਲ ਗਏ, ਪਰ ਉਹ ਮਰਜਾਣੀ ਹੁਣ
ਵੀ ਮੈਂਨੂੰ ਚੁੰਹਦੀ ਹੋਣੀ ਏ…
ਲੜ ਪੈਂਦਾ ਸੀ ਉਹਦੇ ਨਾਲ ਨਿੱਕੀ ਨਿੱਕੀ ਗੱਲ ਤੇ..
ਉਹ ਹੁਣ ਵੀ ਸਪਨੇ ਵਿੱਚ ਮੈਂਨੂੰ ਮੰਨਾਉਦੀ ਹੋਣੀ ਏ……
ਖੂਹ ਨਾਲੋ ਡੂੰਘੀ ਸੀ ਮੁੱਹਬਤ *Rahal* ਦੀ ਉਹਦੇ
ਨਾਲ..
ਇੱਕ ਵਾਰੀ ਤਾਂ ਸੋਚਦੀ ਹੋਵੇਗੀ ਇਸ ਬੁਜਦਿਲੀ ਬਾਰੇ…
ਜਦੋ ਇਡੀਆ ਨੂੰ ਗੇੜਾ ਲਾਉਦੀ ਹੋਣੀ ਏ…..
………………………………………………….
ਮੈਂ ਉਸਨੂ ਪਾਉਣ ਲਈ ਰੱਬ ਨਾਲ v ਲੜ ਪੈਂਦa.
ਪਰ ਫੇਰ ਸੋਚਿਆ ਹਾਲੇ ਪੜ੍ਹਨ ਦੇ ਦਿਨ ਨੇ ਰੱਬ
ਨਾਲ ਪੰਗਾ ਠੀਕ ਨੀ…
……………………………………………………….
ਜੇ ਤੇਰੇ ਫੋਨ ਨਾਲ ਨਹੀ ਮੁੱਕਣੀ ਸੀ
ਤੇਰੀਆਂ ਕਾਲਾਂ ਨਾਲ ਮੁੱਕ ਜਾਣੀ ਸੀ
ਜੇ ਬੈਟਰੀ ਨਾਲ ਨਹੀਂ ਮੁੱਕਣੀ ਸੀ
ਮੈਂਮਰੀ ਕਾਰਡ ਨਾਲ ਮੁੱਕ ਜਾਣੀਂ ਸੀ
ਤੇਰੇ ਸਾਰੇ ਨੈਟਵਰਕ ਉੱਡ ਗਏ ਨੇ
ਸਾਡੀ ਰੇਂਜ ਦਾ ਟੁੱਟਣਾਂ ਬਾਕੀ ਏ ਜਿਹਦੇ ਵਿੱਚ ਤੇਰਾ ਨੰਬਰ ਪਿਆ
ਸਿਮ ਕੱਢ ਕੇ ਸੁੱਟਣਾ ਬਾਕੀ ਏ ,,,,,,,?rahal
………………………………………..
1 ਵਾਰ ਇਕ ਬੁਢਾ ਇਕ ਕੁੜੀ ਵਿਚ ਵਜਦਾ, ਕੁੜੀ –
ਦਿਖਦਾ ਨੀ,
ਬੁਢਾ – sorry,
ਕੁੜੀ – ਬੇਫਕੂਫ,
ਉਦੋ ਹੀ 1 ਮੁੰਡਾ ਕੁੜੀ ਵਿਚ ਵਜਦਾ……
ਮੁੰਡਾ – Sorry ਕੁੜੀ – Its ok
ਬੁਢਾ – Saaliye ਮੇਰੇ sorry de spelling ਗਲਤ
ਸੀ…
……………………………………..
ਇੱਕ ਵਾਰ ਇੱਕ ਬੰਦੇ ਨੂੰ ਡਾਕਟਰ
ਗਲਤੀ ਨਾ ਕਹਿ ਦਿੰਦਾ ਕਿ ਇਹ ਤਾ ਮਰ ਗਿਆ…….
ਜਦੋ ਉਸ ਨੂੰ ਸਾਰੇ ਜਾਣੇ ਅਰਥੀ ਤੇ ਪਾਕੇ ਲੈ ਕੇ ਜਾ ਰਹੇ
ਹੁੰਦੇ ਹਨ ਤਾ ਉਹ ਰਸਤੇ ਵਿਚ ਉਠ ਖੜਦਾ ਅਤੇ
ਕਹਿੰਦਾ” ਲਾਹਨਤੀਉ……ਮੈ ਜਿਉਦਾ ”
ਅਗੋ ਉਸਦੀ ਘਰਵਾਲੀ ਕਹਿੰਦੀ ” ਪਿਆ ਰਹਿ….ਪਿਆ ਰਹਿ….ਤੈਨੂੰ ਡਾਕਟਰ ਸਾਬ ਨਾਲੋ ਜਿਆਦਾ ਪਤਾ…..
.
…………………………………………………..
♥_ਸੰਤ ਨਾ ਬਣ — ਸਾਧੂ ਨਾ ਬਣ_♥ ♥╬_ਬੰਦਾ ਬਣਜਾ ਕਾਫੀ ਆ_╬♥
…………………………………………………………..
ਬੇਸ਼ਕ ! ਕਹ ਦਿੱਤਾ ਸਭ ਨੂੰ ਕੇ ਉਹਦਾ ਖਿਆਲ ਦਿਲੋਂ
ਕੱਢ੍ਤਾ ਪਰ !! ਅੱਜ ਵੀ ਤੇਜ ਹੋ ਜਾਂਦੀ ਆ ਧੜਕਨ
ਉਹਦਾ ਨਾਂ ਸੁਣਕ…………………
……………………………………………………
ਸ਼ਕਲ ਨੂੰ ਭੁੱਲੀਏ k ਲਾਰਿਆਂ ਨੂੰ ਭੁੱਲੀਏ
ਕਿਦਾਂ oh ਦਿਨ ਤੇਰੇ ਨਾਲ ਗੁਜ਼ਾਰਿਆਂ ਨੂੰ
ਭੁੱਲੀਏ….!
………………………………………………..
================================================
ਜਿਸ ਅੱਗ ਦੇ ਵਿੱਚ ਮੈਂ ਸੜਿਆ ਹਾਂ ਤੂੰ ਵੀ ਸੜ ਹੁਣ ਉਮਰ ਸਾਰੀ
ਜਿੱਤ ਦਾ ਜਸ਼ਨ ਮਨਾਉਣ ਵਾਲੀਏ ਜਿੱਤ ਕੇ ਵੀ ਅੱਜ ਤੂੰ ਹਾਰੀ
ਤੜਪ ਤੜਪ ਕੇ ਜਾਨ ਜਾਉਗੀ
ਦਾਗ ਜਫਾ ਦਾ ਸੱਤ ਜਨਮ ਨੀਂ ਲਹਿਣਾ””
=============================================
ਜਿਸ ਅੱਗ ਦੇ ਵਿੱਚ ਮੈਂ ਸੜਿਆ ਹਾਂ ਤੂੰ ਵੀ ਸੜ ਹੁਣ ਉਮਰ ਸਾਰੀ
ਜਿੱਤ ਦਾ ਜਸ਼ਨ ਮਨਾਉਣ ਵਾਲੀਏ ਜਿੱਤ ਕੇ ਵੀ ਅੱਜ ਤੂੰ ਹਾਰੀ
ਤੜਪ ਤੜਪ ਕੇ ਜਾਨ ਜਾਉਗੀ
ਦਾਗ ਜਫਾ ਦਾ ਸੱਤ ਜਨਮ ਨੀਂ ਲਹਿਣਾ””
=======================================
3 ਵਾਰੀ ਮਾਰਿਆ purpose ਤੂੰ ਨੀ yes ਕਰਦੀ…ਜਾ ਫ਼ੇਰ ਦਫ਼ਾ ਹੋ…ਉਹ ਤੇਰੇ ਪਿੱਛੇ ਜਿਹੜੀ ਆਉਂਦੀ ਕਿੰਨੀ BumB ਲਗਦੀ……
======================================
ਕੁੜੀਆਂ ਬਹੁਤ ਫਸ ਗਈਆਂ ਨੇ,,ਹੁਣ ਤੇਰੀ ਪਰਵਹ ਨਾ ਮੁਟਿਆਰੇ______ਹੁਣ ਤੂੰ Orkut ਤੇ ਲੱਬਦੀ ਰਹਿ,,,,ਮੈਂ Online ਫੇਸਬੁੱਕ ਤੇ ਨਾਰੇ_____ਪੜਨ ਬਹਾਨੇ Cyber ਜਾ ਕੇ ਤੂੰ Orkut ਤੇ ਕਰਦੀ ਸੀ Chatting_____

ਜਿਹੜੀ ਸਹੇਲੀ ਤੇਰੀ ਬਹੁਤ ਸੋਹਣੀ ਸੀ,,,,
ਕਰਲੀ ਓਹਦੇ ਨਾਲ ਮਿੱਤਰਾਂ ਨੇ facebook ਤੇ Setting_____

=========================================
ਕੋਈ ਜਿੰਦੇ ਕੁੰਡੇ ਲਾਈ ਜਾਦਾਂ,
ਕੋਈ ਜੱਟ ਦਾ ਡੌਲਾ ਕੁੜੀ ਦੇ ਲੱਕ ਨਾਲ ਮਿਲਾਈ ਜਾਦਾਂ..
ਪਰ”ਦਾਮਿਨੀ”ਜਿਹੇ ਵਿਸ਼ੇ ਤੇ, ਗਾਕੇ ਜੁਰਤ ਵਿਖਾਉਣ ਵਾਲਾ
ਇੱਕੋ ਇੱਕ ਪੰਜਾਬ ਦੀ ਸ਼ਾਨ ਏ
ਕੋਈ ਕਰੇ ਇਕੱਠ 10 ਕੋਈ 50 ਹਜ਼ਾਰ ਦਾ
ਪੌਣੇ ਪੰਜ ਲੱਖ (4.75 Lac) ਦਾ ਇਕੱਠ ਦਿਖਾਉਣ ਦਾ
ਇੱਕੋ ਸਕਸ਼ ਕੋਲ ਸਮਾਨ ਏ….
ਕੋਈ ਕਰਦਾ copy ਤੇ ਕੋਈ ਗਾਵੇ ਚਾਪਲੂਸੀ ਨਾਲ,,
ਪਰ Trend Setter ਤੇ”ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ”
ਮੇਰੀ ਜਿੰਦ ਮੇਰੀ ਜਾਨ
ਆਪਣਾ ਬੱਬੂ
ਸਾਡਾ’ਖੰਟ ਵਾਲਾ ਮਾਨ’ਏ…
=======================================
;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;;
GIRL :- ਤੁਸੀ ਕਿਓ ਫੇਲ ਕਰਵਾ ਤਾ ਰੱਬ ਜੀ
ਮੇ ਇੰਨੇ ਮੱਥੇ ਟੈਕੇ ਰੋਜ਼ ਅਰਦਾਸਾ ਕਰਦੀ ਸੀ,
…GOD :- ਕਿਓ ਆਈ ਸੀ ਮੇਰੇ ਕੋਲ,
ਉਹਨੂੰ ਕਹਿਣਾ ਸੀ ਪਾਸ ਕਰਾਉਣ ਨੂੰ
…ਜਿਸ ਨਾਲ ਰੋਜ਼ Chatting ਕਰਦੀ ਸੀ..
:::::::::::::::::::::::::::::::::::::::::::::::::::::::::::::::::::::
ਕੀ ਗਲਤੀ ਤੇ ਪਛਤਾਉਣਾ,
ਸਮਾ ਬੀਤਿਆ ਹੱਥ ਨਹੀ ਆਓਣਾ,
ਚੋਰਾ ਨੂੰ ਕਦੇ ਗੱਲ ਨਾ ਲਾਈਏ, ਇਹ ਤਾਂ ਲੁੱਟਦੇ
ਰਹਿੰਦੇ ਨੇ,
ਕੀ ਗੱਲ ਦਿਲਾਂ ਦੀ ਕਰੀਏ, ਦਿਲ ਤਾਂ ਟੁੱਟਦੇ
ਰਹਿੰਦੇ ਨੇ…!!♥
>>>>>>>>>>>>>>>>>>>>>>>>>>>>>>>>>>>>>>>
ਵਹੁਟੀ ਲੈ ਕੇ ਆਉਣੀ ਪਾਕਿਸਤਾਨ ਤੋਂ,,,
_
ਸਾਲੀ ਜੇ ਗੁੱਸੇ ਵੀ ਹੋਜੂ_
ਬੈਠੀ ਤਾਂ ਰਹੂੰ ਪੇਕੇ ਜਾਣ ਤੋਂ…
>>>>>>>>>>>>>>>>>>>>>>>>>>>>>>>>>>>>>
ਬਨੇਰੇ ਉੱਤੇ ਕਾਂ ਬੋਲਦਾ
.
.
.
.
… .
.
.
.
.
.
.
ਲਗਦਾ ਕਿਸੇ ਕੁੜੀ ਦੀ req ਆਊ !!>>>>>>>>>>>>>>>>>>>>>>>>>>>>>>>>>>>>
13_ ਸਾਲ _ ਪਹਿਲਾਂ _ਸਮੋਸਾ _60 _ ਪੈਸੇ _ ਦਾ _ ਸੀ _ ਅਤੇ _ Phone _ Call _8 _ ਰੁਪਏ ਦੀ . .ਹੁਣ _ Phone _ Call _ 60 _ ਪੈਸੇ _ ਦੀ _ ਹੈ _

ਅਤੇ _ ਸਮੋਸਾ _ 8 _ ਰੁਪਏ _ ਦਾ | . .

ਮਹਿੰਗਾਈ _ ਵਧੀ _ ਨਹੀ, ਬੱਸ _ਇਧਰ _ ਉਧਰ _
ਹੋਈ _ ਹੈ…..

>>>>>>>>>>>>>>>>>>>>>>>>>>>>>>>><<
ਤੇਰੀ ਅੱਖੀਆ ਚ’ ਲੱਗ ਦੀ ਸ਼ੈਤਾਨੀ ਕੁੜੀਏ,ਕਿਸੇ ਹੋਰ ਦੀ ਤੂੰ ਲੱਗ ਦੀ ਦਿਵਾਨੀ ਕੁੜੀਏ,ਪਿਆਰ ਕੀਤਾ ਮੈ ਬਥੇਰਾ ਪਰ ਤੂੰ ਰੱਖਿਆ ਅਧੇਰਾ,

ਬੋਲ ਮਿੱਠੇ ਸੀ ਲੁਟੇਰੇ ਨੀ ਨਿੱਕਲੀ ਤੂੰ ‘ਬੇਵਫਾ’….

ਝੂਠੇ ਵਾਦੇ ਸੀ ਤੇਰੇ ਨੀ ਨਿੱਕਲੀ ਤੂੰ ‘ਬੇਵਫਾ’….

<<<<<<<<<<<<<<<<<<<<<<<<<<<<<<<<<<
ਬੱਚਾ ” ਬਾਪੂ ਇਕ ਦੱਸ ਦਾ ਨੋਟ ਦਵੀ ”

ਇਕ ਗਰੀਬ ਨੂੰ ਦੇਣਾ ਵਾ ”

” ਕਿੱਥੇ ਵਾ ਓ ਗਰੀਬ ”

” ਬਾਪੂ ਓ ਬਾਹਰ ਗਰਮੀ ਵਿੱਚ ਖਲੋਤਾ ਕੁਲਫੀ ਵੇਚਣ ਦਿਆ ਵਾ”

************************************************
” ਘਰਵਾਲੀ ” ਮੈ ਅੱਜ ਠੀਕ ਨਹੀ ਆ”

” ਘਰਵਾਲਾ ” ਮੈ ਸੋਚਿਆ ਸੀ ਤੈਨੰੂ ਸ਼ੋਪਪਿੰਗ ਕਰਾ ਦਿੰਦਾ

” ਚਲ ਫਿਰ ਕਦੀ ਸੀ ”

” ਘਰਵਾਲੀ – ਮੈ ਤੇ ਮਜ਼ਾਕ ਕਰ ਰਹੀ ਸੀ ‘

” ਘਰਵਾਲਾ – ਮੈ ਵੀ ਮਜ਼ਾਕ ਹੀ ਕਰਰਿਹਾ ਸੀ ”

” ਚਲ ਉਠ ਕੇ ਰੋਟੀ ਬਣਾ “

*******************************************
ਜੋ ਬੇਗਾਨੀ ਧੀ ਨੂੰ ਪੁਰਜ਼ੇ ਦੱਸਦੇ ਨੇ,

ਰਾਹ ਜਾਂਦੀਆਂ ਕੁੜੀਆਂ ਨੂੰ ਛੇੜ ਕੇ ਹੱਸਦੇ ਨੇ,

ਤੁਹਾਡੀ ਮਾੜੀ ਸੋਚ ਮਰਵਾਇਆ ਮੈਨੂੰ,

ਮੇਰੇ ਮਾਂ ਬਾਪ ਨੇ ਨਹੀਂ ਮਾਰਿਆ,

ਮੇਰੇ ਵੀਰੋ ਤੁਸੀਂ ਮਰਵਾਇਆ ਮੈਨੂੰ–

*******************************************
ਪਹਿਲਾਂ ਆਪਣਾ ਬਣਾ ਕੇ,

ਸਾਨੂੰ ♥ ਚ ਵਸਾ ਕੇ,

ਤੂੰ ਕੀਤਾ ਝੂਠੀਏ ਮਜਾਕ ਸਾਡੇ ਸੱਚੇ ਪਿਆਰ ਦਾ ਨੀਂ,

ਗੱਲ ♥ ਤੇ ਲੱਗੀ ਏ ਦੁੱਖ ਇਹੋ ਮਾਰਦਾ ਨੀ.

*****************************************
ਗੂੰਗੇ ਬੋਲ ਕੇ ਨਈ ਕੁਝ ਵੀ ਦਸ ਸਕਦੇ

ਫੇਰ ਵੀ ਗਲਬਾਤ ਸਾਰੀ ਉਹ ਸ੍ਮ੍ਜਾਉਂਦੇ ਨੇ

ਫਕਰਾਂ ਦੇ ਪਲੇ ਹੁੰਦੇ ਖਾਲੀ ਨੇ

ਫੇਰ ਵੀ ਉਹ ਦੁਨੀਆ ਦੇ ਪਲੇ ਵਿਚ ਖੁਸ਼ੀਆਂ ਪਾਉਂਦੇ ਨੇ

ਕਦੇ ਮਨ ‘ਚੋਂ’ ਮੈਲ ਨਹੀ ਜਾਂਦੀ

ਕੁਝ ਲੋਕ ਤਾਂ ਇਸ ਦੁਨੀਆ ਵਿਚ ਰੋਜ਼ ਹੀ ਨਹਾਉਂਦੇ ਨੇ,

ਨਾ ਦੇ ਦੋਸ਼ ♥ ” ਰਾਹਲ ” ♥ ਤੂੰ ਹਥਾਂ ਦੀਆਂ ਲਕੀਰਾਂ ਨੂੰ

ਇਥੇ ਬਗੈਰ ਹਥਾਂ ਤੋਂ ਵੀ ਲੋਕ ਜਿਉਂਦੇ ਨੇ |

******************************************
ਜੇ ਵਫਾ ਸਾਡੇ ਤੋ ਨਾ ਹੋਈ

ਤੇ ਵਾਦਾ ਤੋ ਵੀ ਨਾ ਨਿਭਾਇਆ

ਜੇ ਅਸੀ ਰੁੱਸ ਹੀ ਗਏ ਸੀ

ਤੇ ਆ ਕੇ ਤੋ ਵੀ ਨਾ ਮਨਾਇਆ

ਸਾਡੇ ਵੇਖਦਿਆ ਖੇਰੂ-ਖੇਰੂ ਚਾਹ ਹੋ ਗਏ

ਫੇਰ ਸੱਜਣਾ ਵੇ ਵੱਖੋ-ਵੱਖ ਰਾਹ ਹੋ ਗਏ…..

******************************************
ਆਪਾ ਤਾ ਹਰ ਇਕ ਪਲ ਨਜਾਰੇ ਲੁਟੇ ਨੇ __

ਇਸ ਚ ਸਾਡਾ ਕੀ ਕਸੂਰ ਜੇ ਸਾਡੇ ਸਾਰੇ ਸ਼ੋਕ ਹੀ ਪੁਠੇ ਨੇ !! —

*****************************************
ਇਹ ‘ਮੌਤ’ ਕਿਸੇ ਨੂੰ ਨਹੀਂ ਛੱਡ ਦੀ ਬੜਾ ‘Safe’ ਸੀ ਘਰ
‘ਲਾਦੇਨ’ ਦਾ ਵੀ
*******************************************
<<< ਕੰਮ ਦੀਆ ਗੱਲਾ >>>>>

(1)ਗੁੱਸਾ ਇੱਕ ਇਸ ਤਰਾਂ ਦੀ ਹਨੇਰੀ ਹੈ ਜਦੋਂ ਵੀ ਆਂਉਦੀ ਹੈ ਤਾਂ ਅਕਲ ਨੂੰ ਤਬਾਹ ਕਰ ਦਿੰਦੀ ਹੈ .

… (2) ਪੰਜ ਮਿੰਟ ਦਾ ਕ੍ਰੋਧ ਉਮਰ ਭਰ ਦੀ ਦੋਸਤੀ ਨੂੰ
ਖਤਮ ਕਰ ਦਿੰਦਾ ਹੈ

(3) ਮਿਹਨਤ ਉਹ ਚਾਬੀ ਹੈ ਜਿਹੜੀ ਕਿਸਮਤ ਦਾ ਦਰਵਾਜਾ ਖੋਲ ਦਿੰਦੀ ਹੈ

(4) ਜੋ ਕੰਮ ਮਿੱਠਾ ਬੋਲਣ ਨਾਲ ਹੋ ਸਕਦਾ ਉਹ ਤਲਵਾਰ ਦੀ ਧਾਰ ਨਾਲ ਨਹੀ ਹੋ ਸਕਦਾ

(5) ਆਪਣੀ ਗਲਤੀ ਮੰਨ ਲੈਣਾਂ ਕੋਈ ਅਪਮਾਨ ਨਹੀ ਹੈ ਪਰ ਗਲਤੀ ਠੀਕ ਕਰਨ ਲਈ ਯਤਨ ਨਾਂ ਕਰਨਾਂ

**********************************************
ਸਾਰੇ ਦਾਵੇ ਫੋਕੇ ਫਿਰ ਵੀ ਨਾ ਬੀਤੇ ਲਮਹੇ ਭੁਲਦੇ ਨੇ

ਯਾਦ ਤੇਰੀ ਵਿਚ ਅਖੀਆਂ ਵਿਚੋ ਅਥਰੂ ਡੁਲਦੇ ਨੇ

ਬੀਤੇ ਵੇਲੇ ਦਾ ਇਕ ਇਕ ਲਮਹਾ ਤੇਰੀ ਯਾਦ ਦਵਾਉਂਦਾ ਏ

ਚਾਹੇ ਮੈਂ ਨਾ ਰੋਣਾ ਚਾਹਾ ਫਿਰ ਵੀ ਰਵਾਉਂਦਾ ਏ

ਸ਼ਾਯਦ ਕਦੇ ਤਾਂ ਮੈਨੂ ਤੂ ਵੀ ਚੇਤੇ ਕਰਦੀ ਹੋਵੇਗੀ

ਸਬ ਦੇ ਸਾਹਮਣੇ ਨਹੀ ਅੰਦਰੋ ਤਾਂ ਮਾਰਦੀ ਹੋਵੇਗੀ

ਬਸ ਏਸ ਭੁਲੇਖੇ ਤੇ ਹੀ ਮੈਂ ਇਤਬਾਰ ਕਰਦਾ ਏ

ਮੈਨੂ ਪਤਾ ਕੇ ਤੂ ਨਹੀ ਆਉਣਾ ਫਿਰ ਵੀ ਤੇਰਾ ਇੰਤਜ਼ਾਰ ਕਰਦਾ ਏ.

*********************************************
ਅਸੀਂ ਕੀ ਲੈਣਾ ਦੁਨੀਆ ਤੋਂ,,,,,

ਸਾਨੂੰ ਦਿਲ ਵਿੱਚ ਥੋੜੀ ਜਗ੍ਹਾ ਦੇਦੇ,,,,,

ਜੇ ਪਿਆਰ ਕਰਨਾਤਾਂ ਖੁਲ ਕੇ ਕਰ,,,,,,

ਨਹੀ ਤਾਂ ਸ਼ਰੇਆਮ ਦਗਾ ਦੇਦੇ…..!!

*******************************************
ਪਿਆਰ ਵਿੱਚ ਜ਼ਾਤਾਂ ਨਹੀਂ ਪਰਖ ਹੁੰਦੀਆਂ__

ਪਰਖਿਆ ਸਿਰਫ਼ ਪਿਆਰ ਜਾਂਦਾ ਏ___

ਸ਼ਕਲਾਂ ਸੋਹਣੀਆਂ ਕੂੜ ਦੇ ਢੇਰ ਬਰਾਬਰ__

ਸਾਂਭਿਆ ਤਾਂ ਬੱਸ ਸੱਚਾ ਦਿਲਦਾਰ ਜਾਂਦਾ ਏ__

ਬੇਵਫ਼ਾਈ ਗਾਲ ਦਿੰਦੀ ਉਮਰਾਂ_

ਸੱਚਾ ਪਿਆਰ ਜ਼ਿੰਦਗੀ ਤਾਰ ਜਾਂਦਾ ਏ_

***********************************
ਪੱਪੂ :- ਸਰ ਥੌਨੂੰ ਇੱਕ ਸਵਾਲ ਪੁੱਛਣਾ ਸੀ ,,

ਮਾਸਟਰ :- ਹਾਂ ਹਾਂ ਬੇਟਾ ਪੁੱਛੌ,,

ਪੱਪੂ :- ਸਰ POPCORN ਦਾ ਦਾਣਾ ਤਵੇ ਤੇ ਉੱਛਲ ਦਾ ਕਿਉਂ ਹੈ ,,??

ਮਾਸਟਰ :- ਮੈਨੂੰ ਨਈ ਪਤਾ ਤੂੰ ਦੱਸ ,, ??

ਪੱਪੂ :- ਸਰ ਇੱਕ ਵਾਰ ਤਵੇ ਤੇ ਬਹਿ ਕੇ ਦੇਖ ਲੌ ਆਪੇ ਪਤਾ ਲੱਗ ਜਾਣਾ..

*******************************************
★☆♥♥___♥♥☆★___★ ☆♥♥___♥♥☆★___★☆ ♥♥___♥♥☆★

★☆♥♥______ਕਿਵੇ ਦੱਸੀਏ ਕੇ ਕਿੰਨਾ ਤੈਨੂੰ ਪਿਆਰ ਕਰਦੇ ਹਾਂ_____♥♥☆★

★☆♥♥____ਰਾਹਾਂ ਵਿੱਚ ਅੱਖਾ ਵਿਛਾ ਕੇ ਤੇਰਾ ਇਤਜ਼ਾਰ ਕਰਦੇ ਹਾਂ___♥♥☆★

★☆♥♥___ਦਿਨ ਵਿੱਚ ਜਿੰਨੀ ਵਾਰ ਧੜਕਦਾ ਹੈ ਦਿਲ_______♥♥☆★

★☆♥♥____ਉਸ ਤੋ ਵੀ ਦੁੱਗਣੀ ਵਾਰ ਯਾਰਾ ਤੈਨੂੰ ਯਾਦ ਕਰਦੇ ਹਾਂ____♥♥☆★

****************************************************
♥………….. …•* ♥………….. …•* ♥.♥☆♥

•*ਬਾਜ਼ੀ ਜਿੱਤਣ ਦੀ ਉਮੀਦ ਚ ਜ਼ਿੰਦਗੀ ਹਾਰ ਬੈਠੇ ਹਾਂ♥.

•*ਨਾ ਨਾ ਕਰਦੇ ਅਸੀਂ ਕਰ ਤੈਨੂੰ ਪਿਆਰ ਬੈਠੇ ਹਾਂ♥.

•* ♥………….. …•* ♥………….. …•* ♥.♥☆♥

•*ਇੱਕ ਤੂੰ ਹੀ ਸਾਨੂੰ ਲੱਗੇ ਜਾਨੋਂ ਵੱਧ ਪਿਆਰਾ♥.

•*ਅਸੀਂ ਤੇਰੇ ਉੱਤੋਂ ਜ਼ਿੰਦ ਜਾਨ ਵਾਰ ਬੈਠੇ ਹਾਂ♥.

****************************************************
ਯਾਰ ਵਿਛੋੜੇ ਤੇਰੇ ਨਾਂ ਸਾਥੋਂ ਜਾਣ ਸਹੇ

ਦਿਲ ਯਾਦਾਂ ਚੇ ਬਿਲਕੇ ਨੈਣੀ ਨੀਰ ਬਹੇ

ਤੂੰ ਮਿਲਿਆ ਸੀ ਸੱਜਣਾਂ ਮਿਲੀਆਂ ਮੈਨੂੰ ਲੱਖ ਖੁਦਾਈਆਂ

ਚਾਅ ਕੁਆਰੇ ਜਾਗੇ ਲਈਆਂ ਸਧਰਾਂ ਨੇ ਅੰਗੜਾਈਆਂ

ਟੁੱਟੇ ਦਿਲ ਨਹੀ ਜੁੜਦੇ ਦਿਲ ਨੂੰ ਕੋਣ ਕਹੇ

ਹਾਏ ਯਾਰ ਵਿਛੋੜੇ ਤੇਰੇ ਨਾਂ ਸਾਥੋਂ ਜਾਣ ਸਹੇ

☆ ☆ ☆ ☆ ☆ ☆ ☆ ☆ ☆ ☆ ☆ ☆ ☆ ☆ ☆ ☆

***********************************************
Main ਰੋਜ ਰੋਜ english ਦੇ ਅਧਿਆਪਕ ਨੂੰ phone ਲਾਉਂਦਾ ਸੀ
.
.
ਅਧਿਆਪਾਕ ਦੀ ਪਤਨੀ :- ਕਿਨੀ ਵਾਰ ਦੱਸਿਆ ਤੈਨੂੰ ਕੇ ਓਹ ਮਰ ਚੁਕੇ ਆ..?
.
.
.ਫਿਰ ਬਾਰ ਬਾਰ ਫੋਨ ਕਿਉ ਕਰਦਾ ਆ ਤੂੰ
.
.
Velly :- ਸੁਣਕੇ ਵਧੀਆ ਲੱਗਦਾ ਜੀ__
*********************************************
ਪਥਰਾ ਚ ਰੱਬ ਦਿਸਦਾ,

ਸ਼ੁਦਾਈਆ ਏਹ ਤੇਰੇ ਭੁਲੇਖੇ ਨੇ,

ਦੇਖਣ ਵਾਲੇ ਨੇ ਤਾ ਆਪਣੇ ਮਾ ਪਿਓ ਚ ਰੱਬ ਦੇਖੇ ਨੇ ____,,

*****************************************
♥ ਹੋਵੇ ਇਨਾਂ ਕੂ ਪਿਆਰ ਤੇਰੇ ਮੇਰੇ ਵਿੱਚ ਸੱਜਣਾਂ___

__ਤੇਰਾ ਰਾਸਤਾ ਜੇ ਮੁੱਕੇ ਤਾਂ ਮੈਂ ਰਾਹ ਬਣ ਜਾਵਾਂ ♥

**************************************************
ਪੜਾਈ ਪੜਾਈ ਪੜਾਈ__
.
.
.
.
.
ਇਹ sali gandi cheez __ menu kyu ਰਾਸ ਨਾ ਆਈ __
********************************************
ਜਦ ਹੋ ਜਾਨੀਆਂ ਨੀ ਤੂੰ “SAD” ਕੁੜੇ,,,,

Feel ਮੈਨੂੰ ਵੀ ਹੁੰਦਾ “VERY BAD” ਕੁੜੇ,,,,

ਲਗਦਾ ਨਾ “DIL”,,,,ਨਾ ਲੱਗਦੀ ਏ ਅੱਖ,,,,

ਘਰਦੇ ਕਹਿੰਦੇ ਸਾਡਾ ਮੁੰਡਾ ਹੋਗਿਆ “MAD” ਕੁੜੇ……….. .

********************************************
ਮੌਤ ਨਾ ਨਿੱਤ ਨਤੀਜਾ ਹੁੰਦੀ ਇਸ਼ਕ ਦੇ ਰੋਗਾਂ ਦਾ,

ਜਿਉਂਦੇ ਜੀ ਮਰ ਜਾਣਾ ਪਿਆਰ ਦੀ ਫ਼ਿਤਰਤ ਹੁੰਦੀ ਏ,

ਝੂਠੀ ਨਹੀਂ ਮੁਹੱਬਤ, ਅੱਜ ਕੱਲ ਵੀ ਸੱਚੇ ਹੈਗੇ ਨੇ,

ਪਰ ਕੀ ਕਰੀਏ ਇਸ਼ਕ ਨੂੰ ਪਾਉਣ ਲਈ ਵੀ ਕਿਸਮਤ ਹੁੰਦੀ ਏ,..,

**************************************
ਤੈਨੂੰ ਮੂਹੋਂ ਮਾੜਾ ਨਹੀ ਕਹਿਨਾ….

ਚੁੱਪ ਰਹਿ ਲੈਨਾ ਗ਼ਮ ਸਹਿ ਲੈਨਾ……

ਹੱਸ – ਹੱਸ ਕੇ ਸ਼ਗਨ ਮਨਾ ਨੀ ਇੱਕ ਦੁੱਖ ਹੋਰ ਸਹੀ….

ਅਸੀਂ ਦਰਦਾਂ ਦੇ ਦਰਿਆ ਨੀ ਇੱਕ ਦੁੱਖ ਹੋਰ ਸਹੀ……

ਜੇ ਜਾਣੀ ਤੇ ਜਾ ਨੀ ਇੱਕ ਦੁੱਖ ਹੋਰ ਸਹੀ ……….—

*****************************************
Advertisements

One thought on “Punjabi Sms

  1. Pingback: SMS | w3sms

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s