Sad Punjabi Sms

_ਹਾਲ ਪੁੱਛਣ ਨਾਲ ਕਿਹੜਾ ਹਾਲ ਠੀਕ ਹੋ
ਜਾਦਾਂ___,,,,,,, ­

,,,,,_ਇਹ ਤਾ ਇਕ ਤਸੱਲੀ ਜਿਹੀ ਹੋ ਜਾਂਦੀ ਹੈ ਕਿ ਕੋਈ
ਆਪਣਾ ਵੀ ਹੈ!!!!

>>>>>>>>>>>>>>>>>>>>>>>>>>>>>>>>>>>>>>>>>>>>

ਇੱਕ ਵਾਰੀ ਤੱਕੇ ਸਾਰੀ ਜਿੰਦਗੀ ਨੀ ਲੱਥਣਾ
ਪਹਿਲੇ ਤੋੜਦੀ ਵੀ ਕੱਢੀ ਸ਼ਰਾਬ ਪਰੇਸ਼ਾਨ ਏ,,,
ਸੁਰਖ ਨੇ ਹੌਠ ਉਹਦੇ ਰੰਗ ਮੁਖੜਾ ਗੁਲਾਬੀ ਯਾਰੋ
ਤੱਕ ਉਹਨੂੰ ਖਿਲਿਆ ਗੁਲਾਬ ਪਰੇਸ਼ਾਨ ਏ,,,
ਜਿਹਨੂੰ ਅਸਲ ਚ ਕਹਿੰਦੇ ਹੱਥ ਲਾਇਆ ਮੈਲੀ ਹੋਊ
ਅੰਬਰਾ ਤੋ ਦੇਖ ਉਹਨੂੰ ਆਫਤਾਬ ਪਰੇਸ਼ਾਨ ਏ,,,
ਬੋਲਦੀ ਏ ਮਿਸ਼ਰੀ ਜਿਹੇ ਬੋਲ ਫਿੱਕੇ ਲੱਗਦੇ
ਆਵਾਜ ਸੁਣ ਉਹਦੀ ਹਰ ਸਾਜ ਪਰੇਸ਼ਾਨ ਏ,,,
ਕਿੰਝ ਲਿਖੇ ਤਾਰੀਫ ਉਹਦੀ “Rahal” ਪਰੇਸ਼ਾਨ ਬੜਾ
ਜਿਹੜਾ ਲਿਖਦਾ ਏ ਕੱਲਾ ਕੱਲਾ ਅਲਫਾਜ ਪਰੇਸ਼ਾਨ ਏ,

>>>>>>>>>>>>>>>>>>>>>>>>>>>>>>>>>>>

ਤੇਰੇ ਕਰੀਬ ਆਣ ਦਾ ਮੋਕਾ ਹੀ ਨਹੀ ਮਿਲਿਆ,
ਤੈਨੂੰ ਗਲੇ ਲਗਾਉਣ ਦਾ ਮੋਕਾ ਹੀ ਨਹੀ ਮਿਲਿਆ ।
ਸਾਰੀ ਉਮਰੇ ਵਹਿੰਦੇ ਰਹੇ ਸਾਡੀਆ ਅੱਖਾ ਵਿੱਚੋ ਹੰਝੂ,
ਤੈਨੂੰ ਅੱਖਾ ਚ ਵਸਾਉਣ ਦਾ ਮੋਕਾ ਹੀ ਨਹੀ ਮਿਲਿਆ ।
ਤੇਰੀਆ ਹੀ ਮਜਬੂਰੀਆ ਪਰੇਸ਼ਾਨੀਆ ਸੁਣਦੇ ਬੀਤੀ
ਆਪਣਾ ਦੁੱਖ ਸੁਨਾਉਣ ਦਾ ਮੋਕਾ ਹੀ ਨਹੀ ਮਿਲਿਆ ।
ਤੇਰਾ ਦੂਰ ਬਸੇਰਾ ਸੀ ਸਾਡੇ ਤੇ ਅੱਤ ਗਰੀਬੀ ਸੀ
ਸ਼ਹਿਰ ਤੇਰੇ ਜਾਣ ਦਾ ਮੋਕਾ ਹੀ ਨਹੀ ਮਿਲਿਆ ।
ਅਸੀ ਵੀ ਬਟੂਏ ਵਿੱਚ ਸਾਭ ਸਾਭ ਰੱਖਦੇ ਯਾਰਾ
ਤੇਰੇ ਨਾਲ ਫੋਟੋ ਖਿਚਾਣ ਦਾ ਮੋਕਾ ਹੀ ਨਹੀ ਮਿਲਿਆ ।
ਉਮਰ ਘੱਟ ਪੈ ਗਈ ਮੇਰੀ ਤੇਰੀਆ ਅਜਮਾਇਸ਼ਾ ਅੱਗੇ
ਤੈਨੂੰ ਕਦੇ ਅਜਮਾਉਣ ਦਾ ਮੋਕਾ ਹੀ ਨਹੀ ਮਿਲਿਆ

>>>>>>>>>>>>>>>>>>>>>>>>>>>>>>>>>

♥•–ਸੱਜਣ ਉਹੀ,ਦਿਲ ਉਹੀ ♥__♥ ਪਰ
ਅਹਿਸਾਸ ਬਦਲ ਗਏ–•♥
♥•–ਅਸੀਂ ਆਮ ਪਹਿਲਾ ਵਰਗੇ ♥__♥ ਸਾਡੇ
ਖਾਸ ਬਦਲ ਗਏ–•♥

>>>>>>>>>>>>>>>>>>>>>>>>>>>>>
ਤਰੇੜ ਪਵੇ ਟੁਟ ਜਾਵੇ ਬਸ ਓਹ ਕਚ ਹੀ ਨਹੀ ਹੁੰਦਾ
ਜੋ ਸਾਹਮਣੇ ਦਿਖਦਾ ਹੈ ਬਸ ਓਹੀ ਸਚ ਨਹੀ ਹੁੰਦਾ
ਬਸ ਦੋ ਕਹੇ ਲਫਜ਼ ਵੀ ਕ਼ਹਰ ਕਮਾ ਜਾਂਦੇ ਨੇ
ਜਦ ਵੀ ਅਖਾਂ ਬੰਦ ਕਰਦਾ ਓਹ ਚੇਤੇ ਆ ਹੀ ਜਾਂਦੇ ਨੇ ..

>>>>>>>>>>>>>>>>>>>>>>>>>>>>>
ਤੇਰੇ ਚੁੱਪ ਰਹਿਣ ਦਾ ਦੁੱਖ ਨੀ ਸਹਾਰ ਹੋਣਾ….
…..ਚੰਦਰਿਆ…..
ਜੱਗ ਦੇ ਦਿੱਤੇ ਦੁੱਖ ਤਾਂ ਮੈਂ ਆਪੇ ਸਹਿਲਾਂਗੀ,,,

>>>>>>>>>>>>>>>>>>>>>>>>>>
ਗੱਲਾਂ ਦੇ ਸ਼ੇਰ ਤੇ ਬੇਰੀ ਦੇ ਬੇਰ,
ਹਨੇਰੀ ਆਉਣ ਤੇ ਝੜ੍ਹ ਹੀ ਜਾਂਦੇ ਨੇ…

>>>>>>>>>>>>>>>>>>>>>>>>>
ਪਿਆਰ ਉਸ ਨੂੰ ਕਰ ਜਿਸ ਨੂੰ ਤੇਰੇ ਪਿਆਰ ਦੀ ਕਦਰ ਹੋਵੇ____
ਪਿਆਰ ਉਸ ਨੂੰ ਕਰ ਜਿਸ ਨੂੰ ਤੇਰੇ ਪਿਆਰ ਦੀ ਕਦਰ ਹੋਵੇ____
ਐਂਵੇ ਬੇਕਦਰਾਂ ਅੱਗੇ ਹੱਥ ਫੈਲਾਉਂਣ ਦਾ ਕੀ ਫਾਇਦਾ
ਐਂਵੇ ਬੇਕਦਰਾਂ ਅੱਗੇ ਹੱਥ ਫੈਲਾਉਂਣ ਦਾ ਕੀ ਫਾਇਦਾ

>>>>>>>>>>>>>>>>>>>>>>>>>>>>>>
ਨਾ ਗੋਰਿਆ ਦੀ ਨਾ ਕਾਲਿਆ ਦੀ,,,
ਐਸ਼ ਹੈ ਤਾ ਮੁਕੱਦਰਾ ਵਾਲਿਆ ਦੀ,,,

ਬੱਸ ਦੋ ਚਾਰ ਦਿਲ ਦੇ ਮਿਲ ਜਾਣ ਸਾਥੀ
ਲੋੜ ਹੈਗੀ ਇੱਥੇ ਕਿਹਨੂੰ ਵਾਹਲਿਆ ਦੀ,,,

ਮਰਦੇ ਭੁੱਖ ਰੋਦੇ ਖੂਜੇ ਲੱਗ ਲੱਗ ਮਾਪੇ
ਕਦਰ ਏਹੀ ਲਾਡਾ ਨਾਲ ਪੁੱਤ ਪਾਲਿਆ ਦੀ,,,

ਵਲੈਤੀ ਆਕੇ ਲੱਭਣ ਕੰਮ ਸਫਾਈਆ ਦੇ
ਘਰੇ ਕੀਤੀ ਨਾ ਸੀ ਸਫਾਈ ਜਾਲਿਆ ਦੀ,,,

ਜਿਕਰ ਹੋਵੇਗਾ ਜਦੋ ਵੀ Rahal ਦੀ ਤਬਾਹੀ ਦਾ
ਯਾਦ ਆਵੇਗੀ ਵਰੇ ਤੇਰੇ ਪਿੱਛੇ ਗਾਲਿਆ ਦੀ,

>>>>>>>>>>>>>>>>>>>>>>><>>
ਅੰਦਰੋ ਹਾ ਜੋ ਉਹ ਬਾਹਰੋ ਉਹੀ ਦਿਸਣਾ ਆ ਜਾਵੇ,,,
ਦੂਜਿਆ ਦੇ ਔਗੁਣਾ ਤੋ ਵੀ ਕੁਝ ਸਿੱਖਣਾ ਆ ਜਾਵੇ,,,
ਇੱਕੋ ਮੇਰਾ ਖੁਆਬ “ਦੇਬੀ” ਜੋ ਲਿਖਕੇ ਮਿਟਾਉਦਾ ਹੋਊ
ਉਹਨਾ ਸ਼ੇਅਰਾ ਵਰਗਾ ਹੀ “Rahal” ਨੂੰ ਲਿਖਣਾ ਆ ਜਾਵੇ,

>>>>>>>>>>>>>>>>>>>>>>>>>>>>>>
ਜਿੰਦਗੀ ਹੁੰਦੀ ਸਾਹਾ ਦੇ ਨਾਲ,ਮੰਜਿਲ ਮਿਲੇ ਰਾਹਾ ਦੇ ਨਾਲ..
..ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..

>>>>>>>>>>>>>>>>>>>>>>>>>>>>>>>>>>>

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s